ਗਨੋਮ 2.24 ਰੀਲਿਜ਼ ਨੋਟਿਸ
1. ਜਾਣ ਪਛਾਣ
ਗਨੋਮ 2.24 ਗਨੋਮ ਡੈਸਕਟਾਪ ਦਾ ਤਰੋ-ਤਾਜ਼ਾ ਵਰਜਨ ਹੈ, ਜੋ ਕਿ ਤੁਹਾਡੇ ਕੰਪਿਊਟਰ ਲਈ ਹਰਮਨ-ਪਿਆਰਾ, ਬਹੁ-ਪਲੇਟਫਾਰਮ ਡੈਸਕਟਾਪ ਇੰਵਾਇਰਮਿੰਟ ਹੈ, ਦਾ ਨਵਾਂ ਨਕੋਰ ਵਰਜਨ ਹੈ। ਮੁਕਤ/ਮੁਫ਼ਤ ਅਤੇ ਓਪਨ ਸਰੋਤ ਸਾਫਟਵੇਅਰ ਅਧਾਰਿਤ ਗਨੋਮ ਆਮ ਕੰਪਿਊਟਰ ਯੂਜ਼ਰ ਲਈ ਅੱਜਕੱਲ੍ਹ ਦੇ ਕੰਪਿਊਟਰ ਮਾਹੌਲ ਵਿੱਚ ਲੋੜੀਦੀਆਂ ਸਭ ਸਹੂਲਤਾਂ ਜਿਵੇਂ ਕਿ ਈਮੇਲ, ਗਰੁੱਪਵੇਅਰ, ਵੈੱਬ ਬਰਾਊਜ਼ਿੰਗ, ਫਾਇਲ ਪਰਬੰਧ, ਮਲਟੀਮੀਡਿਆ ਅਤੇ ਖੇਡਾਂ ਦਿੰਦਾ ਹੈ। ਇਸ ਦੇ ਨਾਲ ਨਾਲ ਸਾਫਟਵੇਅਰ ਡਿਵੈਲਪਰਾਂ ਲਈ ਡੈਸਕਟਾਪ ਅਤੇ ਮੋਬਾਇਲ ਐਪਲੀਕੇਸ਼ਨਾਂ ਦੋਵਾਂ ਲਈ ਲਚਕੀਲੇ ਅਤੇ ਪਰਭਾਵੀ ਪਲੇਟਫਾਰਮ ਵੀ ਦਿੰਦਾ ਹੈ।
ਗਨੋਮ ਡੈਸਕਟਾਪ ਕਈ ਨਵੇਂ ਫੀਚਰਾਂ, ਸੁਧਾਰਾਂ, ਬੱਗ ਹਟਾਉਣ ਅਤੇ ਅਨੁਵਾਦ ਨਾਲ ਹਰੇਕ 6 ਮਹੀਨਿਆਂ ਪਿੱਛੋਂ ਜਾਰੀ ਕੀਤਾ ਜਾਂਦਾ ਹੈ। ਗਨੋਮ 2.24 ਨੇ ਆਪਣੀ ਰੀਤ ਕਾਇਮ ਰੱਖੀ ਹੈ ਅਤੇ ਕਈ ਨਵੇਂ ਫੀਚਰ ਲੈ ਆਂਦੇ ਹਨ ਅਤੇ ਸੈਂਕੜੇ ਧਿਆਨ ਵਿੱਚ ਆਏ ਬੱਗ ਹਟਾਏ ਹਨ। ਗਨੋਮ ਬਾਰੇ ਅਤੇ ਹੋਰ ਡੈਸਕਟਾਪ ਇੰਵਾਇਰਨਮਿੰਟ ਨਾਲੋਂ ਵੱਖਰੇਪਨ (ਜਿਵੇਂ ਕਿ ਸਹੂਲਤਾਂ, ਅੰਤਰਰਾਸ਼ਟਰੀਕਰਨ ਅਤੇ ਆਜ਼ਾਦੀ) ਬਾਰੇ ਜਾਣਨ ਲਈ ਸਾਡੀ ਵੈੱਬਸਾਇਟ ਗਨੋਮ ਬਾਰੇ ਵੇਖੋ।
ਸਾਨੂੰ ਅੱਜੇ ਜੁਆਇੰਨ ਕਰੋ ਅਤੇ ਲੱਭੋ ਕਿ ਤੁਸੀਂ ਕੀ ਨਵਾਂ ਕਰ ਸਕਦੇ ਹੋ।
ਗਨੋਮ 2.24 ਵਿੱਚ ਗਨੋਮ 2.22 ਅਤੇ ਬਾਅਦ ਦੇ ਸਭ ਸੁਧਾਰ ਹਨ। ਤੁਸੀਂ ਗਨੋਮ 2.22 ਦੇ ਰੀਲਿਜ਼ ਨੋਟਿਸ ਤੋਂ ਇਹ ਜਾਣਕਾਰੀ ਲੈ ਸਕਦੇ ਹੋ।
2. ਯੂਜ਼ਰਾਂ ਲਈ ਨਵਾਂ ਹੈ
ਗਨੋਮ ਪਰੋਜੈੱਕਟ ਦਾ ਗਨੋਮ 2.24 ਵਿੱਚ ਨਿਸ਼ਾਨਾ ਯੂਜ਼ਰ ਅਤੇ ਵਰਤੋਂ ਆਮ ਵਾਂਗ ਹੀ ਰਹੀ ਹੈ, ਜਿਸ ਵਿੱਚ ਇਸ ਦੇ ਸੈਂਕੜੇ ਬੱਗ ਫਿਕਸ ਅਤੇ ਯੂਜ਼ਰ ਵਲੋਂ ਮੰਗੇ ਗਏ ਸੁਧਾਰ ਕੀਤੇ ਗਏ ਹਨ। ਇਹ ਪਰਤੱਖ ਸੁਧਾਰਾਂ ਨੇ ਹਰੇਕ ਬਦਲਾਅ ਅਤੇ ਕੀਤੇ ਸੁਧਾਰ ਨੂੰ ਵੇਖਾਉਣਾ ਸੰਭਵ ਬਣਾਇਆ ਹੈ, ਪਰ ਅਸੀਂ ਗਨੋਮ ਦੇ ਇਸ ਰੀਲਿਜ਼ ਵਿੱਚ ਕੁਝ ਖਾਸ ਯੂਜ਼ਰ ਲਈ ਫੀਚਰਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਾਂਗੇ।
- 2.1. ਸੰਪਰਕ 'ਚ ਰਹੋ
- 2.2. ਆਪਣੀ ਸਮੇਂ ਨੂੰ ਵਧੀਆ ਢੰਗ ਨਾਲ ਖੋਜੋ
- 2.3. ਈਕੀਗਾ 3.0
- 2.4. ਫਾਈਲ ਪਰਬੰਧ
- 2.5. ਡੈਸਕਬਾਰ ਨਾਲ ਹੋਰ ਵੀ ਕਰੋ
- 2.6. ਨਵਾਂ ਸਕਰੀਨ ਰੈਜ਼ੋਲੂਸ਼ਨ ਕੰਟਰੋਲ
- 2.7. ਨਵਾਂ ਸਾਊਂਡ ਥੀਮ ਸਹਿਯੋਗ
- 2.8. ਵਧੀਆ ਡਿਜ਼ਿਟਲ ਟੀਵੀ
- 2.9. ਵਾਧੂ ਖੁਸ਼ਬੂ
2.1. ਸੰਪਰਕ 'ਚ ਰਹੋ
ਗਨੋਮ 2.24 ਵਿੱਚ ਟੈਲੀਪੈਥੀ ਸੰਚਾਰ ਫਰੇਮਵਰਕ ਅਧਾਰਿਤ ਤੁਰੰਤ ਸੁਨੇਹਾ ਕਲਾਇਟ ਨੂੰ ਸ਼ਾਮਲ ਕੀਤਾ ਗਿਆ ਹੈ।
ਇੰਪੈਥੀ ਹੁਣ XMPP/SIP ਆਡੀਓ ਅਤੇ ਵੀਡਿਓ ਕਨਫਰੰਸ ਲਈ ਲਈ ਸਹਿਯੋਗੀ ਹੈ, ਜੋ ਕਿ ਨੋਕੀਆ N800/N810 ਜੰਤਰਾਂ ਲਈ ਵੀ ਉਪਲੱਬਧ ਹੈ (ਵੀਡਿਓ ਲਈ ਜੀਸਟੀਰਮਰ ਵਾਸਤੇ H.263 ਚਾਹੀਦਾ ਹੈ)। ਇੰਪੈਥੀ ਈਕਗਾ, ਗਨੋਮ ਦਾ ਆਡੀਓ/ਵੀਡਿਓ SIP ਕਲਾਇਟ (ਸ਼ੈਕਸ਼ਨ 2.3 ― ਈਕੀਗਾ 3.0 ਵੇਖੋ) ਹੈ, ਦਾ ਬਹੁਤ ਵੀ ਵਧੀਆ ਭਾਗ ਹੈ।
Telepathy provides a common framework for applications to access instant messaging functionality. It can utilize many common protocols including Jabber/XMPP, Google Talk, MSN Messenger and Apple's Bonjour/Rendezvous local network chat.
ਕੋਈ ਵੀ ਐਪਲੀਕੇਸ਼ਨ ਤੁਰੰਤ ਮੈਸਜਿੰਗ ਸ਼ੈਸ਼ਨ ਨੂੰ ਵਰਤ ਸਕਦੀ ਹੈ। ਨਾਲ ਹੀ ਨਾਲ ਇੰਪੈਥੀ ਕਲਾਇਟ, ਗਨੋਮ 2.24 ਡਿਵੈਲਪਰਾਂ ਨੂੰ ਮੌਜੂਦਗੀ ਅਤੇ ਹਾਲਤ ਜਾਣਕਾਰੀ ਯੋਗ ਕਰਨ, ਫਾਈਲ ਟਰਾਂਸਫਰ ਜਾਂ ਸਾਂਝ ਲਈ ਸਾਕਟ ਸੈੱਟਅੱਪ ਕਰਨ (ਜਿਸ ਨੂੰ ਟਿਊਬ ਕਹਿੰਦੇ ਹਨ) ਅਤੇ ਇੰਟਰਨੈੱਟ ਉੱਤੇ ਖੇਡਾਂ ਵਾਸਤੇ ਸਹਾਇਕ ਹੈ। ਇਸ ਤਕਨਾਲੋਜੀ ਨੂੰ ਆਪਣੀ ਐਪਲੀਕੇਸ਼ਨ ਲਈ ਕਿਵੇਂ ਵਰਤਿਆ ਜਾਵੇ, ਲਈ ਜਾਣਕਾਰੀ ਵੇਖਣ ਵਾਸਤੇ ਸ਼ੈਕਸ਼ਨ 4.4 ― ਤੁਰੰਤ ਸੁਨੇਹੇਦਾਰ ਲਾਇਬਰੇਰੀਆਂ ਵੇਖੋ।
2.2. ਆਪਣੀ ਸਮੇਂ ਨੂੰ ਵਧੀਆ ਢੰਗ ਨਾਲ ਖੋਜੋ
ਵਪਾਰ 'ਚ ਕਈ ਲੋਕਾਂ ਲਈ, ਇਹ ਬਹੁਤ ਹੀ ਨਾਜ਼ੁਕ ਹੁੰਦਾ ਹੈ ਕਿ ਕਿਸ ਪਰੋਜੈੱਕਟ ਅਤੇ ਕਲਾਇਟ ਲਈ ਕਿੰਨਾ ਸਮਾਂ ਉਨ੍ਹਾਂ ਦੇ ਦਿੱਤਾ ਹੈ। ਹਰੇਕ ਲਈ ਇਸ ਵਾਸਤੇ ਆਪਣਾ ਸਿਸਟਮ ਹੈ, ਡਾਇਰੀ 'ਚ ਲਿਖ ਕੇ ਰੱਖਣ ਤੋਂ ਲੈਕੇ ਅੰਦਾਜ਼ੇ ਲਾਉਣ ਤੱਕ। ਇਹ ਬਹੁਤ ਹੀ ਟੇਡਾ ਕੰਮ ਬਣ ਜਾਂਦਾ ਹੈ। ਅੱਜਕੱਲ੍ਹ ਜਦੋਂ ਕਿ ਤੁਹਾਡੇ ਹਰੇਕ ਕੰਮ ਲਈ ਕੰਪਿਊਟਰ ਦੀ ਵਰਤੋਂ ਹੋ ਰਹੀ ਹੈ ਤਾਂ, ਗਨੋਮ ਨੇ ਤੁਹਾਡੇ ਸਮੇਂ ਦੀ ਵਰਤੋਂ ਨੂੰ ਸੌਖੀ ਤਰ੍ਹਾਂ ਸੰਭਾਲਣ ਲਈ ਇੱਕ ਐਪਲੀਕੇਸ਼ਨ ਤੁਹਾਡੇ ਪੈਨਲ 'ਚ ਦੇ ਦਿੱਤੀ ਹੈ।
ਪੈਨਲ ਤੁਹਾਨੂੰ ਵੇਖਾਉਦਾ ਹੈ ਕਿ ਤੁਸੀਂ ਕਿਸ ਕੰਮ ਉੱਤੇ ਕੰਮ ਕਰ ਰਹੇ ਹੋ ਅਤੇ ਕਦੋਂ ਤੋਂ। ਬਟਨ ਉੱਤੇ ਕਲਿੱਕ ਕਰਨ ਨਾਲ ਤੁਸੀਂ ਸਰਗਰਮੀ ਬਦਲ ਸਕਦੇ ਹੋ ਅਤੇ ਵੇਖ ਸਕਦੇ ਕਿ ਅੱਜ ਤੁਸੀਂ ਕੀ ਕੰਮ ਕਰ ਰਹੇ ਹੋ। ਜੇ ਤੁਹਾਨੂੰ ਪਸੰਦ ਹੋਵੇ ਤਾਂ ਤੁਹਾਡੇ ਕੰਪਿਊਟਰ ਦੇ ਵੇਹਲਾ ਹੋਣ ਉੱਤੇ ਟਾਈਮਰ ਰੁਕ ਵੀ ਸਕਦਾ ਹੈ।
ਸਰਗਰਮੀਆਂ ਨੂੰ ਤੁਸੀਂ ਕੈਟਾਗਰੀਆਂ ਰਾਹੀਂ ਗਰੁੱਪ 'ਚ ਚੁਣ ਸਕਦੇ ਹੋ, ਸਰਗਰਮੀ ਦੀ ਟਾਈਪ ਮੁਤਾਬਕ, ਕਲਾਇਟ ਦੇ ਨਾਂ ਮੁਤਾਬਕ ਜਾਂ ਤੁਹਾਨੂੰ ਕਿੰਨੀ ਇਹ ਨਾ-ਪਸੰਦ ਹੈ। ਤੁਸੀਂ ਆਪਣੀ ਸਰਗਰਮੀ ਦਾ ਲਾਗ ਵੇਖ ਅਤੇ ਸੋਧ ਸਕਦੇ ਹੋ, ਗੁੰਮ ਸਰਗਰਮੀ ਦੇ ਸਕਦੇ ਹੋ, ਅਤੇ ਰੋਜ਼, ਹਫ਼ਤੇਵਾਰ, ਤੇ ਮਹੀਨੇਵਾਰ ਗਰਾਫ਼ ਰਾਹੀਂ ਵੇਖ ਸਕਦੇ ਹੋ ਕਿ ਤੁਸੀਂ ਆਪਣਾ ਕਿੰਨਾ ਟਾਈਮ ਉਸ ਉੱਤੇ ਲਾਇਆ ਹੈ।
2.3. ਈਕੀਗਾ 3.0
ਈਕੀਗਾ ਹੁਣ ਗਨੋਮ ਲਈ ਪੂਰੇ-ਫੀਚਰਾਂ ਨਾਲ SIP ਆਡੀਓ/ਵੀਡਿਓ ਕਨਫਰੰਸ ਨਾਲ ਤਿਆਰ ਹੈ। ਗਨੋਮ 2.24 ਦੇ ਭਾਗ ਵਜੋਂ ਸਾਨੂੰ ਈਕੀਗਾ 3.0 ਰੀਲਿਜ਼ ਕਰਨ ਦਾ ਬਹੁਤ ਮਾਣ ਹੈ।
As well as a new interface that is centered around your phone book and the presence of your contacts, Ekiga 3.0 features SIP presence support, PBX line monitoring, better video codecs support (H.264, H.263+, MPEG-4 and Theora), accelerated video and optional fullscreen and many SIP-related improvements for robust conferencing.
2.4. ਫਾਈਲ ਪਰਬੰਧ
ਆਈਕਾਨ ਅਤੇ ਲਿਸਟ ਝਲਕ ਦੇ ਨਾਲ ਨਾਲ, ਗਨੋਮ 2.24 ਵਿੱਚ ਸੰਖੇਪ ਲਿਸਟ ਝਲਕ ਵੀ ਦਿੱਤੀ ਗਈ ਹੈ, ਜੋ ਕਿ ਕਈ ਹੋਰ ਡੈਸਕਟਾਪ ਇੰਵਾਇਰਨਮੈਂਟ 'ਚ ਬਹੁਤ ਹਰਮਨਪਿਆਰੀ ਹੈ। ਮੇਨੂ ਤੋਂ Control+3 ਵਰਤੋਂ)।
ਦੀ ਚੋਣ ਕਰੋ (ਜਾਂ ਕੀਬੋਰਡ ਸ਼ਾਰਟਕੱਟਆਈਕਾਨ ਅਤੇ ਲਿਸਟ ਝਲਕ ਵਾਂਗ, ਸੰਖੇਪ ਝਲਕ ਵਿੱਚ ਆਈਕਾਨ ਦਾ ਆਕਾਰ
ਮੇਨੂ ਵਿੱਚੋਂ ਜ਼ੂਮ ਚੋਣਾਂ ਰਾਹੀਂ ਬਦਲਿਆ ਜਾ ਸਕਦਾ ਹੈ।ਫਾਈਲ ਮੈਨੇਜਰ ਦੇ ਬਰਾਊਜ਼ਰ ਮੋਡ ਵਿੱਚ ਹੁਣ ਇੱਕ ਇੱਕਲੀ ਬਰਾਊਜ਼ਰ ਵਿੰਡੋ ਵਿੱਚ ਹੀ ਡਾਇਰੈਕਟਰੀਆਂ ਵਿਚਾਲੇ ਝਲਕ ਬਦਲਣ ਲਈ ਟੈਬਾਂ ਵਾਸਤੇ ਸਹਿਯੋਗ ਉਪਲੱਬਧ ਹੈ।
Today's modern filesystems are able to handle almost any desired character as part of the filename. Unfortunately this is not the case for the FAT filesystem that is commonly used on many USB thumb drives and portable music players, which is unable to use many common punctuation marks as part of the filename. GNOME 2.24 detects when you are copying files with names that contains characters that cannot be used and automatically converts these characters to a "_" without you having to rename the file yourself.
ਗਨੋਮ 2.24 ਵਿੱਚ ਟਿਕਾਣਾ ਪੱਟੀ ਵਿੱਚ Tab ਸਵਿੱਚ ਰਾਹੀਂ ਫਾਈਲ-ਨਾਂ ਪੂਰੇ ਕਰਨ ਲਈ ਹੁਣ ਬਹੁਤ ਤੇਜ਼ੀ ਅਤੇ ਪਹਿਲਾਂ ਹੀ ਪਹਿਚਾਨ ਨਾਲ ਹੁਣ ਆਟੋਮੈਟਿਕ ਫਾਈਲ-ਨਾਂ ਪੂਰਨ ("tab" ਪੂਰਨਤਾ) ਨੂੰ ਸੁਧਾਰਿਆ ਗਿਆ ਹੈ। ਪਾਥ ਦੇ ਕਿਸੇ ਭਾਗ ਨੂੰ ਪੂਰਾ ਕਰਨ ਲਈ ਸੰਭਵਾਨਾ ਅਤੇ ਕੋਈ ਹੋਰ ਮੇਲ ਨਾ ਹੋਣ ਦੀ ਹਾਲਤ ਵਿੱਚ ਇੰਟਰਫੇਸ ਵਲੋਂ ਸੰਭਵ ਸੁਝਾਅ ਵੀ ਦਿੱਤੇ ਜਾਂਦੇ ਹਨ।
2.5. ਡੈਸਕਬਾਰ ਨਾਲ ਹੋਰ ਵੀ ਕਰੋ
ਗਨੋਮ 2.24 ਵਿੱਚ ਡੈਸਕਬਾਰ 'ਚ ਕੋਈ ਨਵੀਆਂ ਪਲੱਗਇਨਾਂ ਹਨ: ਇੱਕ ਕੈਲਕੂਲੇਟਰ, ਗੂਗਲ ਖੋਜ (ਅਤੇ ਕੋਡ ਖੋਜ), ਯਾਹੂ! ਅਤੇ ਵਿਕਿਪੀਡਿਆ ਸੁਝਾਅ ਦੇ ਨਾਲ ਨਾਲ ਟਵਿੱਟਰ ਅਤੇ identi.ca ਵੀ ਹੈ।
ਇਸ ਤੋਂ ਬਿਨਾਂ ਵਰਲਡ ਵਾਇਲਡ ਵੈੱਬ ਉੱਤੇ ਡੈਸਕਬਾਰ ਰਿਪੋਜ਼ਟਰੀ ਤੋਂ ਨਵੀਆਂ ਪਲੱਗਇਨ ਸਿੱਧੀਆਂ ਡਾਊਨਲੋਡ ਕਰਨ ਅਤੇ ਇੰਸਟਾਲਕ ਕਰਨ ਦੀ ਸੌਖੀ ਸਹੂਲਤ ਹੈ।
2.6. ਨਵਾਂ ਸਕਰੀਨ ਰੈਜ਼ੋਲੂਸ਼ਨ ਕੰਟਰੋਲ
ਹੋਰ ਵਧੇਰੇ ਕੰਪਿਊਟਰ (ਖਾਸ ਤੌਰ ਉੱਤੇ ਲੈਪਟਾਪ) ਕਈ ਮਾਨੀਟਰਾਂ (ਜਿਸ ਨੂੰ ਮਲਟੀਹੈੱਡ ਵੀ ਕਹਿੰਦੇ ਹਨ) ਲਈ ਸਹਿਯੋਗ ਦੇ ਰਹੇ ਹਨ। ਯੂਜ਼ਰਾਂ ਨੂੰ ਦੂਜੇ ਮਾਨੀਟਰਾਂ ਨਾਲ ਕੁਨੈਕਟ ਕਰਨ ਦੀ ਲੋੜ ਪੈਂਦੀ ਹੈ, ਭਾਵੇਂ ਕਿ ਕਲੋਨ ਹੋਵੇ (ਜਿਵੇਂ ਕਿ ਪਰੋਜੈੱਕਟਰ ਉੱਤੇ ਪਰਿਜੈੱਟੇਸ਼ਨਾਂ ਦੇਣੀਆਂ) ਜਾਂ ਆਪਣੇ ਡੈਸਕਟਾਪਾਂ ਲਈ ਇਕਸਟੈਨਸ਼ਨ ਦੇ ਰੂਪ ਵਿੱਚ।
ਗਨੋਮ 2.24 ਵਿੱਚ ਇਸ ਦੇ ਸਕਰੀਨ ਰੈਜ਼ੋਲੂਸ਼ਨ ਕੰਟਰੋਲ ਦੇ ਅੱਪਗਰੇਡ ਨਾਲ ਇਹ ਸੰਭਵ ਹੋ ਗਿਆ ਹੈ। X.Org ਤੋਂ ਨਵੇਂ XRandR 1.2 ਦੀ ਵਰਤੋਂ ਨਾਲ, ਇਹ ਡਾਈਲਾਗ ਹੁਣ ਯੂਜ਼ਰ ਨੂੰ ਸੰਰਚਨਾਵਾਂ ਦੀ ਗਿਣਤੀ ਵਿੱਚ ਵੱਖ ਵੱਖ ਸੈੱਟਅੱਪ ਸੌਖੀ ਤਰ੍ਹਾਂ ਕਰਨ ਲਈ ਸਹਾਇਕ ਹੈ। ਮਾਨੀਟਰਾਂ ਦੇ ਨਾਂ ਹਨ ਅਤੇ ਸੌਖੀ ਪਹਿਚਾਨ ਵਾਸਤੇ ਨਾਂ ਸਕਰੀਨ ਦੇ ਖੱਬੇ ਕੋਨੇ ਦੇ ਉੱਤੇ ਵੇਖਾਈ ਦਿੰਦੇ ਹਨ।
ਬਦਲਾਅ ਤੁਰੰਤ ਲਾਗੂ ਹੋ ਜਾਂਦੇ ਹਨ। ਗਨੋਮ ਮੁੜ-ਚਾਲੂ ਕਰਨ ਦੀ ਲੋੜ ਨਹੀਂ ਰਹਿੰਦੀ ਹੈ।
ਕੁਝ X.Org ਵੀਡਿਓ ਡਰਾਇਵਰ ਹਾਲੇ XRandR 1.2 ਲਈ ਸਹਾਇਕ ਨਹੀਂ ਹਨ ਅਤੇ ਇਹ ਫੀਚਰ ਦੀ ਵਰਤੋਂ ਹਾਲੇ ਸ਼ਾਇਦ ਨਾ ਕਰ ਸਕਣ। ਇਨ੍ਹਾਂ ਵਿੱਚੋਂ ਪਰੋਪੈਟਰੀ nVidia X ਡਰਾਇਵਰ ਇੱਕ ਹੈ।
2.7. ਨਵਾਂ ਸਾਊਂਡ ਥੀਮ ਸਹਿਯੋਗ
Sound themes in GNOME are now handled by libcanberra, which implements the Freedesktop.org Sound Theme and Naming Specification. Sound themes can now be installed like icon themes. Using libcanberra also means that an application's alert sounds are less likely to interfere with your music player or movie player, so you can leave those important alert sounds switched on while watching a fullscreen movie.
2.8. ਵਧੀਆ ਡਿਜ਼ਿਟਲ ਟੀਵੀ
Powered by the GStreamer multimedia framework, GNOME 2.22 introduced digital television (DVB) capabilities into its Movie Player. Determined to make things even better, developers have worked to enhance this support by adding support for multiple DVB tuners (watch multiple channels at once) and better troubleshooting diagnostics.
They have also worked to improve out-of-the-box (zero configuration) support for the majority of infrared remote controls (using the LIRC framework). This makes it even easier to chill out instead of writing that important report.
ਗਨੋਮ 2.24 ਦੇ ਫੀਚਰਾਂ ਵਿੱਚ, ਉੱਚ-ਗੁਣਵੱਤਾ ਯੂ-ਟਿਊਬ (YouTube) ਵੀਡਿਓ ਲਈ ਸਹਿਯੋਗ ਅਤੇ ਰਿਮੋਟ (ਗ਼ੈਰ-ਲੋਕਲ) ਟੈਕਸਟ ਸਬ-ਟਾਇਟਲ ਲਈ ਸਹਿਯੋਗ ਖਾਸ ਹਨ।
2.9. ਵਾਧੂ ਖੁਸ਼ਬੂ
ਗਨੋਮ ਤੁਹਾਡੇ ਕੰਪਿਊਟਰ ਨੂੰ ਵਧੀਆ ਬਣਾਉਣਾ ਚਾਹੁੰਦਾ ਹੈ, ਤਾਂ ਹੀ ਤਾਂ ਅਸੀਂ ਆਪਣੇ ਥੀਮਾਂ ਅਤੇ ਕਲਾਕਾਰੀ ਲਈ ਬਹੁਤ ਮੇਹਨਤ ਕਰ ਰਹੇ ਹਾਂ। ਗਨੋਮ 2.24 ਲਈ, ਅਸੀਂ ਬਹੁਤ ਹੀ ਵਧੀਆ ਡੈਸਕਟਾਪ ਬੈਕਗਰਾਊਂਡ, ਜੋ ਕਿ ਸਾਡੇ ਸਹਿਯੋਗੀਆਂ ਨੇ ਦਿੱਤੀਆਂ ਹਨ, ਲਈ ਇੱਕ ਮੁਕਾਬਲਾ ਕਰਵਾਇਆ ਸੀ ਤਾਂ ਕਿ ਅਸੀਂ ਸਭ ਤੋਂ ਵਧੀਆ ਲੈ ਸਕੀਏ ਅਤੇ ਤੁਹਾਡੇ ਸਭ ਨਾਲ ਸਾਂਝਾ ਕਰ ਸਕੀਏ।
3. ਅਸੈੱਸਬਿਲਟੀ 'ਚ ਨਵਾਂ ਕੀ ਹੈ
ਗਨੋਮ ਵਲੋਂ ਹਰੇਕ ਵਾਸਤੇ ਸਾਫਟਵੇਅਰ ਬਣਾਉਣ ਦਾ ਜੋਸ਼ ਹੈ, ਜਿਸ ਵਿੱਚ ਅਪੰਗ ਯੂਜ਼ਰ ਅਤੇ ਡਿਵੈਲਪਰ ਸ਼ਾਮਲ ਹਨ, ਜਿੰਨ੍ਹਾਂ ਲਈ ਆਪਣਾ ਕੰਪਿਊਟਰਾਂ ਔਖਾ ਹੈ। ਇਸ ਮੱਦਦ ਲਈ, ਗਨੋਮ ਨੇ ਗਨੋਮ ਅਸੈੱਸਬਿਲਟੀ ਪਰੋਜੈਕਟ ਬਣਾਇਆ ਗਿਆ ਹੈ ਅਤੇ ਇੱਕ ਅਸੈੱਸਬਿਲਟੀ ਫਰੇਮਵਰਕ ਦਿੱਤਾ ਗਿਆ ਹੈ, ਜੋ ਕਿ ਹੁਣ libre ਡੈਸਕਟਾਪ ਉੱਤੇ ਸਟੈਂਡਰਡ ਹੈ।
ਗਨੋਮ 2.24 ਵਿੱਚ ਇਸ ਦੇ ਪੁਰਾਣੇ ਅਸੈੱਸਬਿਲਟੀ ਗੁਣਾਂ ਦੇ ਨਾਲ ਕਈ ਸੁਧਾਰਾਂ ਨਾਲ ਤਿਆਰੀ ਕਰਨੀ ਜਾਰੀ ਰੱਖੀ ਹੈ।
- 3.1. ਵਧੀਆ ਕੀਬੋਰਡ ਨੈਵੀਗੇਸ਼ਨ
- 3.2. ਵਧੀਆ ਮਾਊਸ ਅਸੈੱਸਬਿਲਟੀ
- 3.3. ਵਧੀਆ ਸਕਰੀਨ-ਰੀਡਰਿੰਗ
3.1. ਵਧੀਆ ਕੀਬੋਰਡ ਨੈਵੀਗੇਸ਼ਨ
Since GNOME 2.0, it has been possible to focus the GNOME Panel using the key combination Control+Alt+Tab. A user could then use the Tab key to move between items on the panel, except for the notification icons.
ਗਨੋਮ 2.24 ਤੋਂ ਹੁਣ ਕੇਵਲ ਕੀਬੋਰਡ ਨਾਲ ਹੀ ਇੱਕ ਨੋਟੀਫਿਕੇਸ਼ਨ ਆਈਕਾਨ ਉੱਤੇ ਜਾਣਾ ਸੰਭਵ ਹੋ ਗਿਆ ਹੈ।
ਫਾਈਲ ਮੈਨੇਜਰ ਵਿੱਚ ਕੀਬੋਰਡ ਨੇਵੀਗੇਸ਼ਨ ਨੂੰ ਵੀ ਸੁਧਾਰਿਆ ਗਿਆ ਹੈ। ਕੀਬੋਰਡ ਨਾਲ ਫਾਈਲਾਂ ਦੀ ਚੋਣ ਹੁਣ ਆਈਤਾਕਾਰ ਹੋਣ ਦੀ ਬਜਾਏ ਰੇਖਿਕ (ਲੀਨੀਅਰ) ਹੈ।
3.2. ਵਧੀਆ ਮਾਊਸ ਅਸੈੱਸਬਿਲਟੀ
ਗਨੋਮ 2.22 ਨੇ ਮਾਊਸ ਕੰਟਰੋਲ ਕਰਨ ਲਈ ਖਾਸ ਅਸੈੱਸਬਿਲਟੀ ਸੁਧਾਰ ਦਿੱਤੇ ਸਨ। ਉਨ੍ਹਾਂ 'ਚ ਗਨੋਮ 2.24 ਰਾਹੀਂ ਹੋਰ ਵੀ ਸੁਧਾਰ ਕੀਤੇ ਗਏ ਹਨ:
- ਮਲਟੀਸਕਰੀਨ ਸੈੱਟਅੱਪ ਨਾਲ ਕੰਮ ਕਰਨ ਲਈ ਮਾਊਂਸ ਸਹੂਲਤ;
- ਡੀਵੈਲਿੰਗ ਹੁਣ ਚੋਣਵੇਂ ਡੀਵੈਲਿੰਗ ਪੈਨਲ ਐਪਲੀਕੇਸ਼ਨ ਦੇ ਖਾਸ ਏਰੀਏ ਮੁਤਾਬਕ ਇਸ ਨੂੰ ਯੋਗ ਕੀਤਾ ਜਾ ਸਕਦਾ ਹੈ ਅਤੇ
- ਸਕਰੀਨ ਉੱਤੇ ਜੈਸਚਰ ਦੀ ਡਰਾਇੰਗ ਉਪਲੱਬਧ ਹੈ।
3.3. ਵਧੀਆ ਸਕਰੀਨ-ਰੀਡਰਿੰਗ
ਗਨੋਮ ਅਤੇ ਇਸ ਦੇ ਸਹਿਯੋਗੀਆਂ ਨੇ ਗਨੋਮ 2.24 ਅਤੇ ਹੋਰ ਐਪਲੀਕੇਸ਼ਨਾਂ ਲਈ ਅਸੈੱਸਬਿਲਟੀ ਅਤੇ ਸਕਰੀਨ-ਰੀਡਰ ਸਹਿਯੋਗ ਵਧਾਉਣ ਵਾਸਤੇ ਮੇਹਨਤ ਕੀਤੀ ਹੈ।
ਟੈਕਸਟ ਤੋਂ ਬੋਲੀ ਅਤੇ ਬਰਾਇਲ ਜੰਤਰ ਸਹਿਯੋਗ ਹੁਣ ਜਾਵਾ ਐਪਲੀਕੇਸ਼ਨ, ਓਪਨ-ਆਫਿਸ, ਮੋਜ਼ੀਲਾ ਥੰਡਰਬਰਡ, ਪਿਡਗਨ, ਗਨੋਮ ਦੇ ਮੱਦਦ ਬਰਾਊਜ਼ਰ ਅਤੇ ਗਨੋਮ ਪੈਨਲ ਆਦਿ ਲਈ ਕਾਫ਼ੀ ਸੁਧਾਰਿਆ ਗਿਆ ਹੈ। ਯੂਜ਼ਰ ਨੂੰ ਹੁਣ ਇੱਕ ਐਪਲੀਕੇਸ਼ਨ ਬਦਲਣ ਦੌਰਾਨ ਅਣ-ਫੋਕਸ ਡਾਈਲਾਗਾਂ ਲਈ ਧਿਆਨ ਦਵਾਇਆ ਜਾ ਸਕਦਾ ਹੈ।
ਗਨੋਮ ਦੀ ਸਕਰੀਨ ਪੜ੍ਹਨ ਤਕਨਾਲੋਜੀ ਨੂੰ ARIA-ਯੋਗ ਵੈੱਬ ਬਰਾਊਜ਼ਰ, ਜੋ ਕਿ ਮੋਜ਼ੀਲਾ ਫਾਇਰਫਾਕਸ ਨਾਲ ਸ਼ੁਰੂ ਹੁੰਦਾ ਹੈ, ਨਾਲ ਜੋੜਨ ਲਈ ਬਹੁਤ ਸਾਰਾ ਕੰਮ ਵੀ ਕੀਤਾ ਗਿਆ ਹੈ।
ਸਿਸਟਮ ਭਾਸ਼ਾ ਦੇ ਮੁਤਾਬਕ ਭਾਸ਼ਾ ਦੇ ਸ਼ੰਸ਼ਲੇਸ਼ਨ ਲਈ ਆਟੋਮੈਟਿਕ ਚੋਣ, ਵਰਬਲਾਈਜ਼ੇਸ਼ਨ ਲਿੰਕਾਂ ਲਈ ਸਹਿਯੋਗ, ਸ਼ਬਦ ਅਤੇ ਚੋਣਵੇਂ ਟਟੋਰੀਅਲ ਸੁਨੇਹਿਆਂ ਰਾਹੀਂ ਗੂੰਜ ਵੀ ਨਵਾਂ ਹੈ।
4. ਡਿਵੈਲਪਰਾਂ ਲਈ ਨਵਾਂ ਕੀ ਹੈ
The following changes are important for developers using the GNOME 2.24 developer platform. If you're not interested in changes for developers, you can skip forward to ਸ਼ੈਕਸ਼ਨ 5 ― ਮੋਬਾਇਲ 'ਚ ਨਵਾਂ ਕੀ ਹੈ.
- 4.1. GLib/GTK+ 3.0 ਲਈ ਤਿਆਰੀ
- 4.2. GLib 2.18
- 4.3. GTK+ 2.14
- 4.4. ਤੁਰੰਤ ਸੁਨੇਹੇਦਾਰ ਲਾਇਬਰੇਰੀਆਂ
- 4.5. ਡੈਸਕਬਾਰ
4.1. GLib/GTK+ 3.0 ਲਈ ਤਿਆਰੀ
In order to begin preparing developers for GLib and GTK+ 3.0, upcoming releases of both libraries will include flags to enforce stricter compatibility.
GLib, GTK+ and ATK 3.0 will require that only top-level headers (e.g. glib.h, gobject.h, gio.h) are included in applications. This change is important to allow individual headers to be removed, renamed and rearranged without affecting source code compatibility for applications.
To allow developers to test their applications for compatibility now, new compile-time options have been provided: G_DISABLE_SINGLE_INCLUDES for GLib, GTK_DISABLE_SINGLE_INCLUDES for GTK+ and ATK_DISABLE_SINGLE_INCLUDES for ATK.
Simply pass these as compile-time flags when building your application (e.g. -DG_DISABLE_SINGLE_INCLUDES) to ensure that your application is correct.
GLib, GTK+ and associated libraries also provide other compile-time options that you can use to test compatibility with GTK+ 3.0.
You can disable support for deprecated symbols and classes that will be removed in version 3.0 by defining the following when compiling: ATK_DISABLE_DEPRECATED, PANGO_DISABLE_DEPRECATED, G_DISABLE_DEPRECATED, GDK_PIXBUF_DISABLE_DEPRECATED, GDK_DISABLE_DEPRECATED and GTK_DISABLE_DEPRECATED for ATK, Pango, GLib, GdkPixbuf, GDK and GTK+ respectively.
You can test that your program only uses functions that properly support multihead (multiple monitor) systems by defining GDK_MULTIHEAD_SAFE and GTK_MULTIHEAD_SAFE.
4.2. GLib 2.18
ਗਨੋਮ 2.24 ਵਿੱਚ GLib 2.18 ਦੇ ਅਧਾਰ ਉੱਤੇ ਗਨੋਮ ਦਾ ਪਹਿਲਾਂ ਰੀਲਿਜ਼ ਹੈ।
GLib 2.18 features better support for providing context in string translations with C_() and NC_() macros as well as additional API in GIO.
4.3. GTK+ 2.14
ਗਨੋਮ 2.24 ਵਿੱਚ GTK+ 2.14 ਦੇ ਅਧਾਰਿਤ ਉੱਤੇ ਪਹਿਲਾਂ ਗਨੋਮ ਰੀਲਿਜ਼ ਹੈ।
An important change in this version of GTK+ is that all widgets that inherit from GtkAdjustment (e.g. spinbuttons and sliders) now strictly enforce their range as [lower, upper - page size], as per the documentation. If you want to ensure a range of [lower, upper], set page_size to 0.
All versions of Glade (including 3.4.1) currently create GtkSpinButton, GtkHScale and GtkVScale with a page_size of 10 by default. Developers should check any Glade files they have created to ensure the page size is a value that makes sense.
A new class, GtkMountOperation has been provided for passing to g_volume_mount. GtkMountOperation is a GMountOperation that is able to display an authentication dialog to the user if required.
A portable method for opening files and other URIs using the default application is now available using the function gtk_show_uri(), rather than having to depend on libgnome. GDK now provides an implementation of GAppLaunchContext for handling graphical applications (including startup notification and focus stealing prevention), GdkAppLaunchContext.
Also new in GTK+ 2.14 is a GFile-based API for GtkFileChooser and the ability for GtkBuilder to build fragments of an XML tree.
4.4. ਤੁਰੰਤ ਸੁਨੇਹੇਦਾਰ ਲਾਇਬਰੇਰੀਆਂ
Along with its new instant messaging client (see ਸ਼ੈਕਸ਼ਨ 2.1 ― ਸੰਪਰਕ 'ਚ ਰਹੋ), GNOME 2.24 includes the libraries libempathy, libempathy-gtk and telepathy-glib that can be used to integrate instant messaging features into any GNOME application.
4.5. ਡੈਸਕਬਾਰ
The Match interface now includes two new methods: set_snippet and get_snippet. If a snippet is set it will be displayed in a new line underneath the match's get_verb value.
The Action interface has gained a new method get_tooltip. Overriding this method allows a tooltip to be shown when the user hovers the mouse over a match or action.
5. ਮੋਬਾਇਲ 'ਚ ਨਵਾਂ ਕੀ ਹੈ
GNOME 2.24 is the first release of the GNOME Mobile development platform. GNOME Mobile brings standard desktop components together to provide a core platform on which distributors and handheld manufacturers can build rich programming environments.
The GNOME Mobile platform is the technological heart of numerous Linux-based mobile device platforms including Maemo, the ACCESS Linux Platform, the LiMo reference platform, Ubuntu Mobile, Moblin and Poky.
ਸ਼ੁਰੂਆਤੀ ਗਨੋਮ ਮੋਬਾਇਲ ਰੀਲਿਜ਼ ਸੈੱਟ 'ਚ ਹੈ:
-
ਕੋਰ ਢਾਂਚਾ
- GLib — provides the core application building blocks for portable libraries and applications written in C. It provides the core object system used in GNOME, the main loop implementation and a large set of utility functions for strings and common data structures.
- DBus — a message bus system providing a simple way for applications to talk to one another and coordinate process lifecycles.
-
ਸਿਸਟਮ ਢਾਂਚਾ
- BlueZ — a modular, complete and standards-compliant Bluetooth stack which includes several graphical utilities for GNOME;
- Evolution Data Server (DBus port) — manages access to the user's calendar, tasks and address book both locally or via many popular network protocols;
- Telepathy — a unified framework for providing instant messaging, voice and video over IP and point-to-point sockets (Tubes) to user applications;
- Avahi — multicast-DNS stack providing zeroconf service discovery on the local network;
- GStreamer — rich multimedia framework that provides simple cases such as audio/video playback and streaming as well as complex cases like capture, mixing and non-linear editing;
- SQLite — simple, high-performance transactional SQL database that can be easily embedded in applications;
- GConf — enables the storage and retrieval of configuration preferences;
- Matchbox — a window manager for non-desktop X11 environments such as handhelds, set-top boxes or any device where screen resolution, input mechanisms or system resources are limited;
- gio and GVFS — provides a virtual filesystem API which supports a vast selection of services including FTP, SFTP (SSH), WebDAV, NFS and SMB/CIFS;
-
ਯੂਜ਼ਰ ਇੰਟਰਫੇਸ
- GTK+ — a feature rich cross-platform toolkit for creating graphical user interfaces with an easy-to-use API.
- Pango — provides services to GTK+ for laying out and rendering of text, with an emphasis on internationalization.
- ATK (ਅਸੈੱਸਬਿਲਟੀ ਟੂਲਕਿੱਟ) — ensures basic accessibility is available for all GTK+ widgets, allowing accessibility tools full access to view and control applications.
- Cairo — a 2D vector graphics library designed to produce consistent output on all output media while taking advantage of display hardware acceleration when available. Cairo provides a simple API similar to PostScript.
-
ਭਾਸ਼ਾ ਬਾਈਡਿੰਗ
All of the GNOME Mobile platform libraries are available through native C APIs, or through high-quality language bindings providing the full power of the libraries with idioms familiar to developers of other high-level programming languages. The following languages are fully supported:
- C
- C++
- ਪਾਈਥਨ
GNOME is committed to supporting these platforms, and will be making downloadable, testable virtual machine images of distributions based on GNOME Mobile 2.24, such as Poky, Moblin and Ubuntu Mobile, to allow developers to test the platform and port applications.
6. ਅੰਤਰਰਾਸ਼ਟਰੀਕਰਨ
ਸੰਸਾਰ ਭਰ 'ਚ ਮੌਜੂਦ ਗਨੋਮ ਟਰਾਂਸਲੇਸ਼ਨ ਪਰੋਜੈੱਕਟ ਮੈਂਬਰ ਨੂੰ ਖਾਸ ਧੰਨਵਾਦ ਹੈ, ਜਿੰਨ੍ਹਾਂ ਸਦਕਾ, ਗਨੋਮ 2.24 ਵਿੱਚ 45 ਭਾਸ਼ਾਵਾਂ ਵਿੱਚ ਅਨੁਵਾਦ ਘੱਟੋ-ਘੱਟ 80% ਤੱਕ ਜਾਂ ਵੱਧ ਹੈ, ਜਿਸ ਵਿੱਚ ਯੂਜ਼ਰ ਅਤੇ ਪਰਸ਼ਾਸ਼ਕ ਮੈਨੁਅਲ ਕਈ ਭਾਸ਼ਾਵਾਂ 'ਚ ਵੀ ਸ਼ਾਮਲ ਹਨ।
ਸਹਿਯੋਗੀ ਭਾਸ਼ਾਵਾਂ:
- ਅਰਬੀ
- ਅਲਬੀਨੀਆਈ
- ਅੰਗਰੇਜ਼ੀ (ਅਮਰੀਕੀ, ਬਰਤਾਨਵੀ, ਕੈਨੇਡੀਆਈ)
- ਇਤਾਲਵੀ
- ਈਸਟੋਨੀਆਈ
- ਕਾਟਾਲਾਨ
- ਕੋਰੀਆਈ
- ਗਰੀਕ
- ਗਲੀਸੀਆਈ
- ਗੁਜਰਾਤੀ
- ਚੀਨੀ (ਚੀਨ)
- ਚੀਨੀ (ਤਾਈਵਾਨ)
- ਚੀਨੀ (ਹਾਂਗਕਾਂਗ)
- ਚੈੱਕ
- ਜਰਮਨ
- ਜਾਪਾਨੀ
- ਡਜ਼ੋਨਗਖਾ
- ਡੈਨਿਸ਼
- ਡੱਚ
- ਤਾਮਿਲ
- ਤੁਰਕ
- ਥਾਈ
- ਨਾਰਵੇਗੀਆਈ ਬੋਕਮਾਕ
- ਪੁਰਤਗਾਲੀ
- ਪੋਲੈਂਡੀ
- ਪੰਜਾਬੀ
- ਫਰੈਂਚ
- ਫੈਨਿਸ਼
- ਬਰਾਜ਼ੀਲੀ ਪੁਰਤਗਾਲੀ
- ਬਸਕਿਊ
- ਬੁਲਗਾਰੀਆਈ
- ਬੰਗਾਲੀ (ਭਾਰਤ)
- ਮਰਾਠੀ
- ਮਲਿਆਲਾਮ
- ਮੈਕਡੋਨੀਆਈ
- ਯੂਕਰੇਨੀ
- ਰੂਸੀ
- ਲੀਥੁਨੀਆਈ
- ਵੀਅਤਨਾਮੀ
- ਸਪੇਨੀ
- ਸਰਬੀਆਈ (ਸਿਰਲਿਕ ਅਤੇ ਲੈਟਿਨ)
- ਸਲੋਵੀਨੀਆਈ
- ਸਵੀਡਨੀ
- ਹੈਬਰਿਊ
- ਹੰਗਰੀਆਈ
ਕਈ ਹੋਰ ਭਾਸ਼ਾਵਾਂ ਅਧੂਰੀਆਂ ਸਹਾਇਕ ਹਨ, ਉਨ੍ਹਾਂ 'ਚ ਕਈਆਂ ਲਈ ਅੱਧੇ ਤੋਂ ਵੱਧ ਲਾਈਨਾਂ ਅਨੁਵਾਦ ਕੀਤੀਆਂ ਹਨ।
ਗਨੋਮ ਵਰਗੇ ਵੱਡੇ ਸਾਫਟਵੇਅਰ ਪੈਕੇਜ ਦਾ ਅਨੁਵਾਦ ਕਰਨ ਇੱਕ ਨਵੀਂ ਟੀਮ ਲਈ ਬਹੁਤ ਹੀ ਵੱਡੀ ਮੱਲ ਹੈ, ਜੋ ਕਿ ਇੱਕ ਹੰਢੀ-ਵਰਤੀ ਟੀਮ ਲਈ ਵੀ ਖਾਸਾ ਕੰਮ ਹੈ। ਇਸ ਰੀਲਿਜ਼ ਲਈ ਛੇ ਭਾਸ਼ਾਵਾਂ ਦੀਆਂ ਟੀਮਾਂ ਨੇ ਖਾਸ ਮੇਹਨਤ ਕੀਤੀ ਹੈ ਅਤੇ ਆਪਣੀ ਟਰਾਂਸਲੇਸ਼ਨ ਨੂੰ 10% ਤੋਂ ਵੀ ਵੱਧ ਪੂਰਾ ਕੀਤਾ ਹੈ। ਕੰਨੜ, ਮੈਥਲੀ, ਮਰਾਠੀ, ਪਿਸਤੋ, ਕਰੋਟੀਆਈ, ਅਤੇ ਤਾਮਿਲ ਟੀਮਾਂ ਆਪਣੀ ਮੇਹਨਤ ਲਈ ਵਧਾਈ ਦੀਆਂ ਹੱਕਦਾਰ ਹਨ।
ਗਨੋਮ ਦੇ ਅਨੁਵਾਦ ਹਾਲਤ ਸਾਈਟ ਉੱਤੇ ਹੋਰ ਅੰਕੜੇ ਅਤੇ ਪੂਰੀ ਜਾਣਕਾਰੀ ਉਪਲੱਬਧ ਹੈ।
7. ਗਨੋਮ ਇੰਸਟਾਲ ਕਰਨਾ
ਤੁਸੀਂ ਗਨੋਮ 2.24 ਨੂੰ ਲਾਈਵ-ਸੀਡੀ ਤੋਂ ਵਰਤ ਕੇ ਵੇਖ ਸਕਦੇ ਹੋ, ਜਿਸ ਵਿੱਚ ਗਨੋਮ 2.24 ਦੇ ਸਭ ਸਾਫਟਵੇਅਰ ਇੱਕ ਹੀ ਸੀਡੀ ਵਿੱਚ ਦਿੱਤੇ ਗਏ ਹਨ। ਤੁਸੀਂ ਕੰਪਿਊਟਰ ਨੂੰ ਸਿੱਧੇ ਲਾਈਵ-ਸੀਡੀ ਤੋਂ ਬਿਨਾਂ ਕੁਝ ਵੀ ਇੰਸਟਾਲ ਕੀਤੇ ਇੰਸਟਾਲ ਕਰ ਸਕਦੇ ਹੋ। ਲਾਈਵ-ਸੀਡੀ ਨੂੰ ਗਨੋਮ ਬਿੱਟਟੋਰੈੱਟ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਆਪਣੀ ਮਸ਼ੀਨ ਉੱਤੇ ਗਨੋਮ 2.24 ਨੂੰ ਇੰਸਟਾਲ ਕਰਨ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਆਪਣੀ ਡਿਸਟਰੀਬਿਊਸ਼ਨ ਜਾਂ ਵੇਂਡਰ ਤੋਂ ਹੀ ਪੈਕੇਜ ਇੰਸਟਾਲ ਕਰਨ ਦੀ ਸਿਫਾਰਸ਼ ਕਰਦੇ ਹਾਂ। ਪਾਪੂਲਰ ਡਿਸਟਰੀਬਿਊਸ਼ਨਾਂ ਗਨੋਮ 2.24 ਨੂੰ ਛੇਤੀ ਹੀ ਉਪਲੱਬਧ ਕਰਵਾ ਰਹੀਆਂ ਹਨ, ਅਤੇ ਕੁਝ ਲਈ ਡਿਵੈਲਪਮੈਟ ਵਰਜਨ ਗਨੋਮ 2.24 ਨਾਲ ਪਹਿਲਾਂ ਹੀ ਉਪਲੱਬਧ ਹਨ। ਤੁਸੀਂ ਉਨ੍ਹਾਂ ਡਿਸਟਰੀਬਿਊਸ਼ਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਜੋ ਕਿ ਗਨੋਮ ਨੂੰ ਦੇਣਗੀਆਂ ਅਤੇ ਉਨ੍ਹਾਂ ਦੇ ਨਵੇਂ ਵਰਜਨ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਾਸਤੇ ਫੁੱਟਵੇਅਰ ਲਵੋ ਪੇਜ਼ ਵੇਖੋ।
ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਿਸੇ ਬਿਲਡ ਸੰਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ। ਗਾਰਨੋਮੀ ਗਨੋਮ ਨੂੰ ਜਾਰੀ ਟਾਰਬਾਲ ਤੋਂ ਬਣਾਉਦਾ ਹੈ। ਤੁਹਾਨੂੰ ਗਾਰਨੋਮੀ 2.24.x ਦੀ ਲੋੜ ਗਨੋਮ 2.24.x ਬਣਾਉਣ ਲਈ ਪਵੇਗੀ। SVN ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਸੰਦ ਵੀ ਉਪਲੱਬਧ ਹੈ। ਤੁਸੀਂ jhbuild ਦੀ ਵਰਤੋਂ gnome-2.24 ਮੋਡੀਊਲਸੈੱਟ ਦੀ ਵਰਤੋਂ ਕਰਕੇ ਗਨੋਮ 2.24.x ਬਣਾਉਣ ਲਈ ਵੀ ਕਰ ਸਕਦੇ ਹੋ।
ਹਾਲਾਂਕਿ ਕਿ ਗਨੋਮ ਨੂੰ ਰੀਲਿਜ਼ ਟਾਰਬਾਲ ਰਾਹੀਂ ਸਿੱਧਾ ਬਣਾਉਣਾ ਸੰਭਵ ਤਾਂ ਹੈ, ਤਾਂ ਵੀ ਅਸੀਂ ਤੁਹਾਨੂੰ ਉੱਤੇ ਦਿੱਤੇ ਟੂਲ ਵਰਤਣ ਦੀ ਹੀ ਸਿਫਾਰਸ਼ ਕਰਦੇ ਹਾਂ।
8. ਗਨੋਮ 2.26 ਲਈ ਭਵਿੱਖ ਦੀ ਨਜ਼ਰ
ਗਨੋਮ 2.24 ਨਾਲ ਵਿਕਾਸ (ਡਿਵੈਲਪਮੈਂਟ) ਰੁਕਣਾ ਨਹੀਂ ਹੈ। ਗਨੋਮ 2.26 ਲਈ ਕੰਮ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਜੋ ਕਿ 2.24 ਦੇ ਛੇ ਮਹੀਨੇ ਬਾਅਦ ਉਪਲੱਬਧ ਹੋਵੇਗਾ।
ਗਨੋਮ ਰੋਡ-ਮੈਪ ਵਿੱਚ ਅਗਲੇ ਰੀਲਿਜ਼ ਵਿੱਚ ਡਿਵੈਲਪਰਾਂ ਦੇ ਨਿਸ਼ਾਨੇ ਦਿੱਤੇ ਗਏ ਹਨ, ਅਤੇ ਗਨੋਮ 2.26 ਰੀਲਿਜ਼ ਸਾਰਣੀ ਛੇਤੀ ਉਪਲੱਬਧ ਹੋਵੇਗਾ।
9. ਮਾਣ
ਇਸ ਰੀਲਿਜ਼ ਨੋਟਿਸ ਨੂੰ ਡੇਵਿਡ ਮਾਡਿਲਿਏ ਨੇ ਗਨੋਮ ਕਮਿਊਨਟੀ ਦੀ ਮੱਦਦ ਨਾਲ ਕੰਪਾਇਲ ਕੀਤਾ ਹੈ। ਕਮਿਊਨਟੀ ਵਲੋਂ, ਅਸੀਂ ਡਿਵੈਲਪਰਾਂ ਅਤੇ ਯੋਗਦਾਨ ਦੇਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ, ਜਿੰਨ੍ਹਾਂ ਗਨੋਮ ਰੀਲਿਜ਼ ਨੂੰ ਸੰਭਵ ਬਣਾਇਆ।
ਇਹ ਕੰਮ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਟਰਾਂਸਲੇਟ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਗਨੋਮ ਟਰਾਂਸਲੇਸ਼ਨ ਪਰੋਜੈਕਟ ਨਾਲ ਸੰਪਰਕ ਕਰੋ।