ਜਾਣ ਪਛਾਣ

The System Monitor application enables you to display basic system information and monitor system processes, usage of system resources, and file systems. You can also use System Monitor to modify the behavior of your system.

ਸਿਸਟਮ ਮਾਨੀਟਰ ਵਿੰਡੋ ਦੇ ਚਾਰ ਟੈਬ ਭਾਗ ਹਨ:

ਸਿਸਟਮ

Displays various basic information about the computer's hardware and software.

ਡਿਸਟਰੀਬਿਊਸ਼ਨ
  • ਡਿਸਟਰੀਬਿਊਸ਼ਨ ਵਰਜਨ
  • ਲੀਨਕਸ ਕਰਨਲ ਵਰਜਨ
  • ਗਨੋਮ ਵਰਜਨ
ਹਾਰਡਵੇਅਰ
  • ਇੰਸਟਾਲ ਹੋਈ ਮੈਮੋਰੀ
  • ਪਰੋਸੈਸਰ ਅਤੇ ਸਪੀਡ
ਸਿਸਟਮ ਹਾਲਤ
  • ਮੌਜੂਦਾ ਉਪਲੱਬਧ ਡਿਸਕ ਥਾਂ
ਪਰੋਸੈੱਸ

Shows active processes, and how processes are related to each other. Provides detailed information about individual processes, and enables you to control active processes.

ਸਰੋਤ (ਰੀਸੋਰਸ)

ਅੱਗੇ ਦਿੱਤੇ ਸਿਸਟਮ ਸਰੋਤਾਂ ਦੀ ਮੌਕੇ ਦੀ ਵਰਤੋਂ ਵੇਖਾਉਦਾ ਹੈ:

  • CPU (ਸੈਂਟਰਲ ਪ੍ਰੋਸੈਸਿੰਗ ਯੂਨਿਟ) ਸਮਾਂ
  • ਮੈਮੋਰੀ ਅਤੇ ਸਵੈਪ ਥਾਂ
  • ਨੈੱਟਵਰਕ ਵਰਤੋਂ
ਫਾਇਲ ਸਿਸਟਮ

Lists all mounted file systems along with basic information about each.