ਅਸੈੱਸਬਿਲਟੀ 'ਚ ਨਵਾਂ ਕੀ ਹੈ

ਗਨੋਮ ਵਲੋਂ ਹਰੇਕ ਵਾਸਤੇ ਸਾਫਟਵੇਅਰ ਬਣਾਉਣ ਦਾ ਜੋਸ਼ ਹੈ, ਜਿਸ ਵਿੱਚ ਅਪੰਗ ਯੂਜ਼ਰ ਅਤੇ ਡਿਵੈਲਪਰ ਸ਼ਾਮਲ ਹਨ, ਜਿੰਨ੍ਹਾਂ ਲਈ ਆਪਣਾ ਕੰਪਿਊਟਰਾਂ ਔਖਾ ਹੈ। ਇਸ ਮੱਦਦ ਲਈ, ਗਨੋਮ ਨੇ ਗਨੋਮ ਅਸੈੱਸਬਿਲਟੀ ਪਰੋਜੈਕਟ ਬਣਾਇਆ ਗਿਆ ਹੈ ਅਤੇ ਇੱਕ ਅਸੈੱਸਬਿਲਟੀ ਫਰੇਮਵਰਕ ਦਿੱਤਾ ਗਿਆ ਹੈ, ਜੋ ਕਿ ਹੁਣ libre ਡੈਸਕਟਾਪ ਉੱਤੇ ਸਟੈਂਡਰਡ ਹੈ।

ਗਨੋਮ 2.24 ਵਿੱਚ ਇਸ ਦੇ ਪੁਰਾਣੇ ਅਸੈੱਸਬਿਲਟੀ ਗੁਣਾਂ ਦੇ ਨਾਲ ਕਈ ਸੁਧਾਰਾਂ ਨਾਲ ਤਿਆਰੀ ਕਰਨੀ ਜਾਰੀ ਰੱਖੀ ਹੈ।

3.1. ਵਧੀਆ ਕੀਬੋਰਡ ਨੈਵੀਗੇਸ਼ਨ

Since GNOME 2.0, it has been possible to focus the GNOME Panel using the key combination Control+Alt+Tab. A user could then use the Tab key to move between items on the panel, except for the notification icons.

ਗਨੋਮ 2.24 ਤੋਂ ਹੁਣ ਕੇਵਲ ਕੀਬੋਰਡ ਨਾਲ ਹੀ ਇੱਕ ਨੋਟੀਫਿਕੇਸ਼ਨ ਆਈਕਾਨ ਉੱਤੇ ਜਾਣਾ ਸੰਭਵ ਹੋ ਗਿਆ ਹੈ।

ਫਾਈਲ ਮੈਨੇਜਰ ਵਿੱਚ ਕੀਬੋਰਡ ਨੇਵੀਗੇਸ਼ਨ ਨੂੰ ਵੀ ਸੁਧਾਰਿਆ ਗਿਆ ਹੈ। ਕੀਬੋਰਡ ਨਾਲ ਫਾਈਲਾਂ ਦੀ ਚੋਣ ਹੁਣ ਆਈਤਾਕਾਰ ਹੋਣ ਦੀ ਬਜਾਏ ਰੇਖਿਕ (ਲੀਨੀਅਰ) ਹੈ।

3.2. ਵਧੀਆ ਮਾਊਸ ਅਸੈੱਸਬਿਲਟੀ

ਗਨੋਮ 2.22 ਨੇ ਮਾਊਸ ਕੰਟਰੋਲ ਕਰਨ ਲਈ ਖਾਸ ਅਸੈੱਸਬਿਲਟੀ ਸੁਧਾਰ ਦਿੱਤੇ ਸਨ। ਉਨ੍ਹਾਂ 'ਚ ਗਨੋਮ 2.24 ਰਾਹੀਂ ਹੋਰ ਵੀ ਸੁਧਾਰ ਕੀਤੇ ਗਏ ਹਨ:

  • ਮਲਟੀਸਕਰੀਨ ਸੈੱਟਅੱਪ ਨਾਲ ਕੰਮ ਕਰਨ ਲਈ ਮਾਊਂਸ ਸਹੂਲਤ;
  • ਡੀਵੈਲਿੰਗ ਹੁਣ ਚੋਣਵੇਂ ਡੀਵੈਲਿੰਗ ਪੈਨਲ ਐਪਲੀਕੇਸ਼ਨ ਦੇ ਖਾਸ ਏਰੀਏ ਮੁਤਾਬਕ ਇਸ ਨੂੰ ਯੋਗ ਕੀਤਾ ਜਾ ਸਕਦਾ ਹੈ ਅਤੇ
  • ਸਕਰੀਨ ਉੱਤੇ ਜੈਸਚਰ ਦੀ ਡਰਾਇੰਗ ਉਪਲੱਬਧ ਹੈ।

3.3. ਵਧੀਆ ਸਕਰੀਨ-ਰੀਡਰਿੰਗ

ਗਨੋਮ ਅਤੇ ਇਸ ਦੇ ਸਹਿਯੋਗੀਆਂ ਨੇ ਗਨੋਮ 2.24 ਅਤੇ ਹੋਰ ਐਪਲੀਕੇਸ਼ਨਾਂ ਲਈ ਅਸੈੱਸਬਿਲਟੀ ਅਤੇ ਸਕਰੀਨ-ਰੀਡਰ ਸਹਿਯੋਗ ਵਧਾਉਣ ਵਾਸਤੇ ਮੇਹਨਤ ਕੀਤੀ ਹੈ।

ਟੈਕਸਟ ਤੋਂ ਬੋਲੀ ਅਤੇ ਬਰਾਇਲ ਜੰਤਰ ਸਹਿਯੋਗ ਹੁਣ ਜਾਵਾ ਐਪਲੀਕੇਸ਼ਨ, ਓਪਨ-ਆਫਿਸ, ਮੋਜ਼ੀਲਾ ਥੰਡਰਬਰਡ, ਪਿਡਗਨ, ਗਨੋਮ ਦੇ ਮੱਦਦ ਬਰਾਊਜ਼ਰ ਅਤੇ ਗਨੋਮ ਪੈਨਲ ਆਦਿ ਲਈ ਕਾਫ਼ੀ ਸੁਧਾਰਿਆ ਗਿਆ ਹੈ। ਯੂਜ਼ਰ ਨੂੰ ਹੁਣ ਇੱਕ ਐਪਲੀਕੇਸ਼ਨ ਬਦਲਣ ਦੌਰਾਨ ਅਣ-ਫੋਕਸ ਡਾਈਲਾਗਾਂ ਲਈ ਧਿਆਨ ਦਵਾਇਆ ਜਾ ਸਕਦਾ ਹੈ।

ਗਨੋਮ ਦੀ ਸਕਰੀਨ ਪੜ੍ਹਨ ਤਕਨਾਲੋਜੀ ਨੂੰ ARIA-ਯੋਗ ਵੈੱਬ ਬਰਾਊਜ਼ਰ, ਜੋ ਕਿ ਮੋਜ਼ੀਲਾ ਫਾਇਰਫਾਕਸ ਨਾਲ ਸ਼ੁਰੂ ਹੁੰਦਾ ਹੈ, ਨਾਲ ਜੋੜਨ ਲਈ ਬਹੁਤ ਸਾਰਾ ਕੰਮ ਵੀ ਕੀਤਾ ਗਿਆ ਹੈ।

ਸਿਸਟਮ ਭਾਸ਼ਾ ਦੇ ਮੁਤਾਬਕ ਭਾਸ਼ਾ ਦੇ ਸ਼ੰਸ਼ਲੇਸ਼ਨ ਲਈ ਆਟੋਮੈਟਿਕ ਚੋਣ, ਵਰਬਲਾਈਜ਼ੇਸ਼ਨ ਲਿੰਕਾਂ ਲਈ ਸਹਿਯੋਗ, ਸ਼ਬਦ ਅਤੇ ਚੋਣਵੇਂ ਟਟੋਰੀਅਲ ਸੁਨੇਹਿਆਂ ਰਾਹੀਂ ਗੂੰਜ ਵੀ ਨਵਾਂ ਹੈ।