ਸ਼ੁਰੂ ਕਰੋ

ਜਦੋਂ ਤੁਸੀਂ ਚਿੱਤਰ ਦਰਸ਼ਕ ਸ਼ੁਰੂ ਕਰਦੇ ਹੋ ਤਾਂ ਹੇਠ ਦਿੱਤੇ ਝਰੋਖੇ ਵੇਖਾਏ ਜਾਂਦੇ ਹਨ:

ਚਿੱਤਰ 1ਚਿੱਤਰ ਦਰਸ਼ਕ ਸ਼ੁਰੂਆਤੀ ਝਰੋਖਾ

ਚਿੱਤਰ ਦਰਸ਼ਕ ਝਰੋਖੇ ਦੇ ਹੇਠ ਦਿੱਤੇ ਭਾਗ ਹਨ:

ਮੇਨੂ-ਪੱਟੀ

The menus on the menubar contain all of the commands that you need to work with images in Image Viewer.

ਸੰਦ-ਪੱਟੀ

The toolbar contains a subset of the commands that you can access from the menubar. To show or hide the toolbar, choose View ▸ Toolbar.

ਵੇਖਾਉਣ ਖੇਤਰ

ਵੇਖਾਉਣ ਖੇਤਰ 'ਚ ਚਿੱਤਰ ਫਾਇਲ ਵੇਖਾਈ ਜਾਂਦੀ ਹੈ।

ਹਾਲਤ-ਪੱਟੀ

The statusbar provides information about the image. To show or hide the statusbar, choose View ▸ Statusbar.

Image Gallery

The image gallery shows you all supported images in the current working directory. It shows up once an image has been loaded. To show or hide the gallery, choose View ▸ Image Gallery or press F9.

Most actions in Image Viewer can be performed several ways. For example, you can open a file in the following ways:

  • ਹੋਰ ਕਾਰਜ ਜਾਂ ਝਰੋਖੇ ਤੋਂ ਚਿੱਤਰ ਫਾਇਲ ਨੂੰ ਚਿੱਤਰ ਦਰਸ਼ਕ ਝਰੋਖੇ 'ਚ ਸੁੱਟੋ।
  • ਫਾਇਲ ਮੈਨੇਜਰ ਜਾਂ ਹੋਰ ਕਾਰਜ 'ਚ ਚਿੱਤਰ ਫਾਇਲ ਨੂੰ ਦੋ ਵਾਰ ਦਬਾਓ।
  • Choose Image ▸ Open and select an image file in the Open Image dialog.
  • Press Ctrl+O and select an image file in the Open Image dialog.