ਜਾਣ ਪਛਾਣ

ਚੀਜ਼ ਤੁਹਾਡੇ ਵੈੱਬਕੈਮ ਨੂੰ ਫੋਟੋ ਤੇ ਵਿਡੀਓ ਲੈਣ ਲਈ ਵਰਤਦਾ ਹੈ, ਫੈਂਸੀ ਖਾਸ ਪਰਭਾਵ ਲਾਉਂਦਾ ਹੈ ਤੇ ਤੁਹਾਨੂੰ ਹੋਰਾਂ ਨਾਲ ਵੱਧ ਮਸਤੀਆਂ ਕਰਨ ਦਿੰਦਾ ਹੈ।